ਜਾਣੋ ਦਸਮ ਦੁਆਰ ਕੀ ਹੁੰਦਾ ਹੈ

ਜਾਣੋ ਦਸਮ ਦੁਆਰ ਕੀ ਹੁੰਦਾ ਹੈ

ਅਧਿਆਤਮਕ ਦੁਨੀਆਂ ਵਿਚ ਦਸਮ ਦੁਆਰ ਦੀ ਗੱਲ ਆਮ ਚੱਲਦੀ ਹੈ

ਤੇ ਦਸਮ ਦੁਆਰ ਖੋਲ੍ਹਣ ਲਈ ਕਈ ਤਰਾਂ ਦੇ ਢੰਗ ਤਰੀਕੇ ਦੱਸੇ ਜਾਂਦੇ ਹਨ ਪਰ ਜਦੋਂ ਗੁਰਬਾਣੀ ਪੜਦੇ ਹਾਂ ਤਾਂ ਸਾਨੂੰ ਵੱਖਰੇ ਤਰੀਕੇ ਨਾਲ ਸਮਝਾਇਆ ਗਿਆ ਹੈ


ਆਓ ਇਸ ਵੀਡੀਓ ਵਿਚ ਦੇਖੀਏ ਕਿ ਗੁਰਬਾਣੀ ਅਨੁਸਾਰ ਦਸਮ ਦੁਆਰ ਕਿਵੇਂ ਖੋਲ੍ਹਣਾ ਹੈ