ਪਰਮਾਤਮਾ ਅਤੇ ਸਾਡੇ ਵਿਚਲੇ ਦੂਰੀ ਕਿਵੇਂ ਖਤਮ ਹੋਵੇ | Distance between God and Us

ਜਪੁਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਸਮੇਂ ਸਮੇਂ ਤੇ ਅਲੱਗ ਅਲੱਗ ਵਿਦਵਾਨ ਨੇ ਜਪੁਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਅਤੇ ਵਿਚਾਰ ਕਰਨ ਦਾ ਉਪਰਾਲਾ ਕੀਤਾ, ਹੋਰ ਧਰਮਾਂ ਦੇ ਆਗੂਆਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਖਾਸ ਤਰਜੀਹ ਦਿੱਤੀ ਹੈ

ਇਸ ਸੀਰੀਜ਼ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਦੀ ਸੰਖੇਪ ਵਿੱਚ ਪਉੜੀ ਵਾਰ ਵਿਆਖਿਆ ਕਰਨ ਦੀ ਕੋਸ਼ਿਸ ਕਰ ਰਹੇ ਹਾਂ

ਹਰੇਕ ਪਉੜੀ ਵਿੱਚ ਗੁਰੂ ਸਾਹਿਬ ਜੀ ਨੇ ਜੋ ਗਿਆਨ ਬਕਸ਼ਿਆ ਹੈ ਓਸ ਬਾਰੇ ਬਹੁਤ ਲੰਬੀ ਵਿਚਾਰ ਕੀਤੀ ਜਾ ਸਕਦੀ ਹੈ, ਪਰ ਅਸੀਂ ਘੱਟ ਤੋਂ ਘੱਟ ਸ਼ਬਦਾਂ ਵਿੱਚ ਵਿਚਾਰ ਦੀ ਕੋਸ਼ਿਸ਼ ਕਰ ਰਹੇ ਹਾਂ

ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਸਕਦੀਆਂ ਹਨ, ਗੁਰੂ ਸਾਹਿਬ ਜੀ ਅੱਗੇ ਸੁਮੱਤ ਦੀ ਅਰਦਾਸ ਹੈ

ਆਪ ਜੀ ਨੂੰ ਬੇਨਤੀ ਹੈ ਕੀ ਵਿਚਾਰ ਵਿੱਚੋਂ ਚੰਗੀਆਂ ਗੱਲਾਂ ਦੀ ਸਾਂਝ ਪਾ ਕੇ ਜੀਵਨ ਵੀਚ ਢਾਲਣ ਦੀ ਕੋਸ਼ਿਸ਼ ਕਰੋ ਜੀ

ਕਿਸੇ ਤਰ੍ਹਾਂ ਦੀ ਗਲਤੀ ਨੂੰ ਕੂਮੈਂਟ ਵਿੱਚ ਦੱਸ ਸਕਦੇ ਹੋ

ਧਨਵਾਦ ਜੀਓ